Ukraine War News: ਯੂਕਰੇਨ ‘ਚ ਦੂਜੇ ਭਾਰਤੀ ਦੀ ਮੌਤ, ਪੰਜਾਬ ਬਰਨਾਲਾ ਜਿਲੇ ਦੇ ਚੰਦਨ ਦੀ ਹਸਪਤਾਲ ਵਿੱਚ ਹੋਈ ਮੌਤ

Indian Student Died in Ukraine: ਯੂਕਰੇਨ ਵਿੱਚ ਰੂਸ ਦੇ ਹਮਲੇ ਦਰਮਿਆਨ ਇੱਕ ਹੋਰ ਭਾਰਤੀ ਦੀ ਮੌਤ ਹੋਣ ਦੀ ਖਬਰ ਹੈ। ਪੰਜਾਬ ਦੇ ਬਰਨਾਲਾ ਜਿਲੇ ਦਾ ਚੰਦਨ ਜਿੰਦਲ ਨਾਂ ਦੇ 22 ਸਾਲਾ ਵਿਦਿਆਰਥੀ ਦੀ ਬੁੱਧਵਾਰ ਨੂੰ ਮੌਤ ਹੋ ਗਈ। ਹਾਲਾਂਕਿ ਚੰਦਨ ਦੀ ਮੌਤ ਹਮਲੇ ‘ਚ ਨਹੀਂ ਸਗੋਂ ਬੀਮਾਰੀ ਕਾਰਨ ਹੋਈ ਹੈ। ਉਸ ਨੂੰ ਯੂਕਰੇਨ ਦੀ ਵਿਨਿਤਸਾ … Continue reading Ukraine War News: ਯੂਕਰੇਨ ‘ਚ ਦੂਜੇ ਭਾਰਤੀ ਦੀ ਮੌਤ, ਪੰਜਾਬ ਬਰਨਾਲਾ ਜਿਲੇ ਦੇ ਚੰਦਨ ਦੀ ਹਸਪਤਾਲ ਵਿੱਚ ਹੋਈ ਮੌਤ